ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਦੀ ਕਾਰਵਾਈ ਨੂੰ ਦੇਰੀ ਨਾਲ ਚੁੱਕਿਆ ਨਿਗੂਣਾ ਕਦਮ ਕਰਾਰ ਦਿੱਤਾ

ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਬਜ਼ੁਰਗ ਅਕਾਲੀ ਆਗੂ ਨੇ ਡਰਾਮਾ ਰਚਿਆ, ਬਿਹਤਰ ਹੁੰਦਾ ਜੇ ਐਵਾਰਡ ਵਾਪਸ ਕਰਨ ਨਾਲੋਂ ਕਾਨੂੰਨ ਵਾਪਸ ਲਈ ਕੋਸ਼ਿਸ਼ਾਂ ਕੀਤੀਆਂ ਹੁੰਦੀਆਂ ਬਾਦਲ ਪਰਿਵਾਰ ਆਰਡੀਨੈਂਸਾਂ ਦੀ ਹਮਾਇਤ ਕਰਨ ਲਈ ਵੀ ਕਿਸਾਨਾਂ ਤੋਂ ਮਾਫੀ ਮੰਗੇ ਚੰਡੀਗੜ੍ਹ, 3 ਦਸੰਬਰ । ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਪੁਰਸਕਾਰ … Continue reading ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਦੀ ਕਾਰਵਾਈ ਨੂੰ ਦੇਰੀ ਨਾਲ ਚੁੱਕਿਆ ਨਿਗੂਣਾ ਕਦਮ ਕਰਾਰ ਦਿੱਤਾ